'
Circular Letter April 2018 - PUNJABI
Ewald Frank
“ਯਿਸ਼ੂ ਮਸੀਹ ਕੌਲ ਅਤੇ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ।”” (ਇਬਰਾਨੀ 8: 31) ਪ੍ਰਚਾਰ ਪੱਤਰ ਅਪ੍ਰੈਲ 2018 ਸਲਾਨਾ ਐਡੀਸ਼ਨ 1948 - 2018 : ਇਸਰਾਏਲ ਦੇ 70 ਸਾਲ 1958 - 2018 : ਅਜਾਦ ਲੋਕਾਂ ਦੇ ਮਿਸ਼ਨ ਕਰੇਫਲੱਡ ਦੇ 60 ਸਾਲ ਸੈਸਾਰ ਭਰ ਦੇ ਸਾਰੇ ਲੋਕਾਂ ਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੇ ਬਹੁਮੁਲੇ ਨਾਮ ਵਿਚ ਯਹੁੰਨਾ 8:31 ਦੀ ਲਿਖਤ ਨਾਲ ਦਿਲੀ ਸਲਾਮ !