“ਯਿਸ਼ੂ ਮਸੀਹ ਕੋਲ ਅਤੇ ਅੱਜ ਅਤੇ ਜੁਗੋ ਜੁਗ ਇੱਕੇ ਜਿਹਾ ਹੈ।”
 (ਇਬਰਾਨੀ 8: 31)
ਪ੍ਰਚਾਰ ਪੱਤਰ ਅਪ੍ਰੈਲ 2018
ਸਲਾਨਾ ਐਡੀਸ਼ਨ
1948 - 2018 : ਇਸਰਾਏਲ ਦੇ 70 ਸਾਲ
1958 - 2018 : ਅਜਾਦ ਲੋਕਾਂ ਦੇ ਮਿਸ਼ਨ ਕਰੇਫਲੱਡ ਦੇ 60 ਸਾਲ

...........................
ਸੈਸਾਰ ਭਰ ਦੇ ਸਾਰੇ ਲੋਕਾਂ ਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੇ
ਬਹੁਮੁਲੇ ਨਾਮ ਵਿੱਚ ਯਹੁੰਨਾ 8:31 ਦੀ ਲਿਖਤ ਨਾਲ ਦਿਲੀ ਸਲਾਮ !
“ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ”
ਮੀਕਾਹ ਨਬੀਂ 400 ਨਬੀਆਂ ਦੇ ਵਿਰੋਧ ਜਿਹੜੇ ਝੂਠੇ ਆਤਮਾ ਦੀ ਪ੍ਰੇਰਣਾ ਹੇਠ
ਭਵਿਖ ਬਾਣੀਆਂ ਕਰਦੇ ਸਨ ਖੜਾ ਹੋ ਗਿਆ ਅਤੇ ਆਖਿਆ, “ਜਿਉਂਦੇ ਯੋਹਵਾਹ
ਦੀ ਸਹ ਜੋ ਕੁਝ ਯਹੋਵਾਹ ਮੇਨੂੰ ਫਰਮਾਏਗਾ, ਮੈਂ ਉਹ ਹੀ ਬੋਲਾਂਗਾ”(1 ਰਾਜਾ 22:14)
ਪਹਿਲੇ ਦਿਨੋਂ ਮੇਰਾ ਵੀ ਇਹ ਹੀ ਫੈਸਲਾ ਹੈ। ਆਪਣੇ ਸੈਦੇਸ਼ ਦੇ ਅਖੀਰ ਤੇ ਪ੍ਰਮੇਸ਼ਰ
ਦੇ ਜਨ ਨੇ ਘੋਸ਼ਣਾ ਕੀਤੀ, “ਹੇ ਲੋਕੋ ! ਤੁਸੀਂ ਸਭ ਦੇ ਸਭ ਸੁਣ ਲਵੋ।”
 (1 ਰਾਜਾ 22:28)

““............... ਆਦ ਤੋਂ ਅਤ ਤਕ ਤੂੰ ਹੀ ਪ੍ਰਮੇਸ਼ਰ ਹੈ” (ਜਬੂਰ 90 : 2)
“ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ”
(ਲੁਕਾ 21:38)